http://www.facebook.com/deep.zirvi.5
ਸੱਜਣ-ਕੌਡੇ ਤਾਰੇ ਨਾਨਕ, ਨਾ ਸੀ ਰਾਖਸ਼ ਸਾਰੇ ਨਾਨਕ
ਵਲੀ ਕੰਧਾਰੀ ਦੇ ਵਲ ਕੱਢੇ, ਤਪਦੇ ਤੇਲ ਵੀ ਠਾਰੇ ਨਾਨਕ
ਰੋਸ਼ ਨਾ ਕੀਜੇ ਉੱਤਰ ਦੀਜੈ, ਗੋਸ਼ਟ ਰਾਹ ਵਿਚਾਰੇ ਨਾਨਕ
ਭਾਗੋ ਦੇ ਭਾਗਾਂ ਵਿੱਚ ਨਾ ਸੀ, ਲਾਲੋ ਘਰੇ ਪਧਾਰੇ ਨਾਨਕ
ਦੁਸ਼ਟ ਨਾ ਮਾਰੋ 'ਦੁਸ਼ਟਤਾ' ਸੋਧੋ, ਹਰ ਨਾਨਕ ਏਹੀ ਕਹਿੰਦਾ ਏ।
ਅਕਸਰ ਏਦਾਂ ਵੀ ਹੁੰਦਾ ਏ, ਏਦਾਂ ਵੀ ਹੁੰਦਾ ਰਹਿੰਦਾ ਏ@deepzirvi9815524600
http://www.facebook.com/deep.zirvi.5
No comments:
Post a Comment