ਪੁੱਤਰਾਂ ਵਾਂਗ ਸੰਭਾਲੀਆਂ ਫਸਲਾਂ, ਨਾਲ ਪਸੀਨੇ ਪਾਲੀਆਂ ਫਸਲਾਂ।
ਆਸ ਉਮੀਦੀਂ ਢਾਲੀਆਂ ਫਸਲਾਂ, ਫਸਲਾ ਸੋਨੇ ਝਾਲੀਆਂ ਫਸਲਾ।
ਸਿਰੇ ਚੜ•ਦੀਆਂ ਵੇਖੀਆਂ ਨਾ ਮੈਂ ਆਖਰ ਪੱਕਣ ਵਾਲੀਆਂ ਫਸਲਾ।
ਸੁਹਣੀਆਂ ਫਸਲਾ ਪਿਆਰੀਆ ਫਸਲਾ, ਫਸਲਾ ਆਸ ਵਾਲੀਆਂ ਫਸਲਾਂ।
ਘਾਗ ਸ਼ਿਕਾਰੀ ਤਾਕ 'ਚ ਹਰ ਪਲ, ਫਾਹੀ ਲਾਈ ਬੱਸ ਬਹਿੰਦਾ ਏ। 5
ਅਕਸਰ ਏਦਾਂ ਵੀ ਹੁੰਦਾ ਏ, ਏਦਾਂ ਵੀ ਹੁੰਦਾ ਰਹਿੰਦਾ ਏ ।

Deepzirvi-9815524600
No comments:
Post a Comment