ਸਾਹਿਤ ਸੇਵਾ ਕਰਦੇ ਕਰਦੇ, ਪੜ•ਦੇ ਲਿਖਦੇ ਲਿਖਦੇ ਪੜ•ਦੇ।
ਸਾਹਿਤ ਸਭੀਏ ਨਗਰ ਨਗਰ ਦੇ, ਲਗਭਗ ਸਾਹਿਤ ਹਿਤ ਵਿਚਰਦੇ।
ਕਰਨੀਆਂ ਪਿੱਛੇ ਲੜ ਪੈਂਦੇ ਨੇ ਮੰਨ ਜਾਂਦੇ ਨੇ ਰੁੱਸ ਪੈਦੇ ਨੇ
ਪਤਾ ਨਹੀਂ ਕਿਓ 'ਗਰਮ ਜੋਸ਼ੀਲਾ' ਲਿਖਦਿਆਂ ਲਿਖਦਿਆਂ ਠਰ ਜਾਂਦੇ ਨੇ
ਹਾੜ• ਮਹੀਨੇ ਠਰੇ ਠਰਾਏ, ਲੋਈਆਂ ਲਈ ਭੱਜਦੇ ਜੱਗ ਵੇਹਦਾ ਏ। 13
ਅਕਸਰ ਏਦਾਂ ਵੀ ਹੁੰਦਾ ਏ, ਏਦਾਂ ਵੀ ਹੁੰਦਾ ਰਹਿੰਦਾ ਏ।
-deepzirvi
http://www.facebook.com/deep.zirvi.5
No comments:
Post a Comment