JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday 24 March 2013

टप्पे -ਟੱਪੇ -tppay


ਗਾਨੀ 

ਧੀਓ ਨੀ ਧਿਆਂਨੜੀਓ ;

ਲ੍ਜ੍ਪਾਲ ਹੰਡਾਇਓ ਜਵਾਨੀ .

.ਦੀਪਜ਼ੀਰਵੀ

 



-ਝਾਂਵਾਂ ;

ਆਪ ਹਥੀਂ ਪੁੱਤ ਪਾਲ ਕੇ

ਬਣ ਜਾਣ 'ਸੱਸਾਂ ' ਫਿਰ "ਮਾਂਵਾਂ "

ਦੀਪ੍ਜੀਰਵੀ



- ਮਧਾਣੀਆਂ 

ਨਜ਼ਰਾਂ ਚ ਮੈਲ ਚਮਕੇ ,

ਧੀਆਂ ਰਾਣੀਆਂ ਤੇ ਹੋ ਰਹਿਣ ਸਿਆਣੀਆਂ...ਦੀਪਜ਼ੀਰਵੀ



ਲਾਲੀ 


ਜਿਹੜੀ ਮਾਂ ਦੀ ਗੋਦ ਚ ਕੁੜੀ ,ਓਹ ਮਾ ਬੜੀ ਕਰਮਾਂ ਵਾਲੀ .ਦੀਪ ਜੀਰਵੀ

No comments: