ਨਾ ਮੈਂ ਕੋਈ ਕਵੀ ਸਰਕਾਰੀ
ਨਾ ਕੋਈ ਬੰਦਾ ਦਰਬਾਰੀ .
ਨਾ ਰੱਤੀ -ਮਾਸਾ ਮੈਂ ਜੁਗਾੜੀ
ਨਾ ਮੈਂ ਇਸ਼ਤਿਹਾਰ ਅਖਬਾਰੀ
....ਮੈਨੂ ਕੋਈ ਕੀ ਚਾਹਵੇ ਗਾ ???...
ਨਾ ਕੋਈ ਬੰਦਾ ਦਰਬਾਰੀ .
ਨਾ ਰੱਤੀ -ਮਾਸਾ ਮੈਂ ਜੁਗਾੜੀ
ਨਾ ਮੈਂ ਇਸ਼ਤਿਹਾਰ ਅਖਬਾਰੀ
....ਮੈਨੂ ਕੋਈ ਕੀ ਚਾਹਵੇ ਗਾ ???...
ਆਪਣਾ ਆਪ ਹੀ ਸੰਬਲ ਦੀਪ ਹੈ
ਬਾਬਲ ਚਾਹੇ ਬਿਹਬਲ ਦੀਪ ਹੈ
ਚੁੱਪ ਹੈ ਭਾਵੇਂ ਚੁੱਪ ਦੀ ਚੀਕ ਹੈ
ਗਲਤ ਤੇ ਗਲਤ ਹੈ ਠੀਕ ਤੇ ਠੀਕ ਹੈ ..
ਮੈਨੂ ਕੋਈ ਕਿਓਂ ਚਾਹਵੇ ਗਾ ???
deepzirvi...13.12.12
Naa mein koyi kvi srkaari
naa koyi bnda drbaari.
naa rtti maasa mein jugaadi
naa mein ishtihaar akhbaari
....menu koyi ki chaahvay ga???...
naa koyi bnda drbaari.
naa rtti maasa mein jugaadi
naa mein ishtihaar akhbaari
....menu koyi ki chaahvay ga???...
Aapna aap hee smbl deep hai
baabl chaahay bihbl deep hai
chupp hai bhaaven chupp deee cheek hai
glt te glt hai theek te theek hai..
menu koyi kyo chaahvay ga???
deepzirvi...13.12.12
No comments:
Post a Comment