ਚੋਰ ਕੁੱਤੀ ਦਾ ਯਾਰ ;ਮੁਲਾਹਜ਼ੇ ਦਾਰੀ ਹੈ
ਹਰ ਥਾਂਵੇਂ 'ਸਰਦਾਰ ' ;ਮੁਲਾਹਜ਼ੇ ਦਾਰੀ ਹੈ.
ਅਨਸ਼ਨ-ਉਨਸ਼ਨ,ਭਾਸ਼ਣ -ਭੂਸ਼ਣ ,ਤੱਕ-ਸੁਣ ਕੇ ,
ਸਿਧ ਹੋਵੇ ਸਰਕਾਰ ;ਮੁਲਾਹਜ਼ੇ ਦਾਰੀ ਹੈ.
ਦਫਤਰ ਕਾਲਜ ਸਰਕਾਰੇ -ਦਰਬਾਰੇ ,ਘਰ
ਹਰ ਥਾਵੇਂ ਦਰਕਾਰ ;ਮੁਲਾਹਜ਼ੇ ਦਾਰੀ ਹੈ
ਰਿਸ਼ਵਤ /ਜੇੱਕ/ਸਿਫਾਰਸ਼/ਸੋਰਸ-ਫੋਰਸ-ਡਰ;
ਭਿੰਨ ਭਿੰਨ ਪਰਕਾਰ; ;ਮੁਲਾਹਜ਼ੇ ਦਾਰੀ ਹੈ
.
ਚੁਣਨੀ ਹੋਵੇ ਜਾਣ ਫਿਰ ਡੇਗਣੀ ਗਵਰਮਿੰਟ ;
ਲੋੜੀਂਦੀ ਹਰਵਾਰ ;ਮੁਲਾਹਜ਼ੇ ਦਾਰੀ ਹੈ.
ਦੀਪ ਜ਼ੀਰਵੀ-9815524600
ਹਰ ਥਾਂਵੇਂ 'ਸਰਦਾਰ ' ;ਮੁਲਾਹਜ਼ੇ ਦਾਰੀ ਹੈ.
ਅਨਸ਼ਨ-ਉਨਸ਼ਨ,ਭਾਸ਼ਣ -ਭੂਸ਼ਣ ,ਤੱਕ-ਸੁਣ ਕੇ ,
ਸਿਧ ਹੋਵੇ ਸਰਕਾਰ ;ਮੁਲਾਹਜ਼ੇ ਦਾਰੀ ਹੈ.
ਦਫਤਰ ਕਾਲਜ ਸਰਕਾਰੇ -ਦਰਬਾਰੇ ,ਘਰ
ਹਰ ਥਾਵੇਂ ਦਰਕਾਰ ;ਮੁਲਾਹਜ਼ੇ ਦਾਰੀ ਹੈ
ਰਿਸ਼ਵਤ /ਜੇੱਕ/ਸਿਫਾਰਸ਼/ਸੋਰਸ-ਫੋਰਸ-ਡਰ;
ਭਿੰਨ ਭਿੰਨ ਪਰਕਾਰ; ;ਮੁਲਾਹਜ਼ੇ ਦਾਰੀ ਹੈ
.
ਚੁਣਨੀ ਹੋਵੇ ਜਾਣ ਫਿਰ ਡੇਗਣੀ ਗਵਰਮਿੰਟ ;
ਲੋੜੀਂਦੀ ਹਰਵਾਰ ;ਮੁਲਾਹਜ਼ੇ ਦਾਰੀ ਹੈ.
ਦੀਪ ਜ਼ੀਰਵੀ-9815524600
---
Sent via Epic Browser
No comments:
Post a Comment