***दीप ज़िरवी - ਦੀਪ੍ਜੀਰਵੀ - DEEP ZIRVI - دیپ زیروی
An Author and Poet
Pages
Home
Blog Description
Chitravli
Gazals[hindi]
Nazams
DHANAK-therainbow.se
JEE AAIAAN NOOO...
widgets
...ਸ਼ਬਦਾਂ ਦੀ ਫੁਲਵਾੜੀ ....
Monday, 13 August 2012
ਤੇਰੇ ਹੀ ਤ੍ਰ੍ਸੇੰਵੇਂ ਨੇ
ਉਹਨੂੰ ਬੜੇ ਰੁਝੇਂਵੇਂ ਨੇ
ਸਾਨੂੰ ਪਰ ਤ੍ਰ੍ਸੇੰਵੇ ਨੇ
ਦੀਦੇ ਦੀਦ ਤਿਹਾਏ ਨੇ ;
ਸੋਚੀਂ ਸੋਚ ਰ੍ਲੇੰਵੇਂ ਨੇ .
ਦਿਲਬਰ ਸ਼ੋਖ ਸਜੀਲਾ ਏ ;
ਦਿਲ ਨੂੰ ਹੋਰ ਵਲੇਂਵੇਂ ਨੇ .
ਹਾਕਾਂ ਹਰ ਦਿਨ ਮਾਰਾਂ ਮੈਂ ;
ਤੇਰੇ ਹੀ ਤ੍ਰ੍ਸੇੰਵੇਂ ਨੇ
ਮੈਨੂੰ ਖੋਲ ਕੇ ਦੱਸ ਦੇਵੀਂ ;
ਤੈਨੂੰ ਅਗਰ ਅਕੇੰਵੇਂ ਨੇ
ਦੀਪ ਜ਼ੀਰਵੀ
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment