ਤੁਹਾਨੂੰ ਪਿਆਰ ਕਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ.
ਚਲੋ ਇਕਰਾਰ ਕਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ.
ਬੜੀ ਵਾਰੀ ਤੁਹਾਨੂੰ ਸੋਚਿਆ ਤੇ ਗਾ ਲਿਆ ਗਜਲੀੰ
ਇਸ਼ਕ ਦੀ ਧਾਰ ਤਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ.
ਤੁਸੀਂ ਮੁਨਸਿਫ ,ਤੁਸੀਂ ਧਿਰ ਹੋ ,ਤੁਸੀਂ ਧੁਰ ਹੋ ,ਤੁਸੀਂ ਦਿਲਬਰ ;
ਬਿਨਾਂ ਥੋਡੇ ਬਿਖਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ..
ਤੁਹਾਨੂੰ ਸੋਚ ਕੇ ਜੀਵਾਂ,ਤੁਹਾਨੂੰ ਸੋਚ ਕੇ ਥੀਵਾਂ ;
ਤੁਹਾਡੇ ਸਾਹਵੇਂ ਹਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ..
ਕਈ ਯੁਗੜੇ ਗਏ ਆਏ ,ਪਲਟ ਕੇ ਦੇਹ ਯੁਗ ਯੁਗ ਤੋਂ ;
ਸਮਰਪਿਤ ਪਿਆਰ ਕਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ.
ਦੀਪ ਜ਼ੀਰਵੀ

---
Sent via Epic Browser
---
Sent via Epic Browser
---
Sent via Epic Browser
No comments:
Post a Comment