ਹਰ ਕਿਸੇ ਅੱਗੇ ਨਾ ਡਰ ਕੇ ਝੋਲੀਆਂ ਅੱਡਿਆ ਕਰੋ ;
ਹਰ ਕਿਸੇ ਤੇ ਵੀ ਤੁਸੀਂ ਐਵੇਂ ਨਾ ਵਿਸ ਛਡਿਆ ਕਰੋ
ਜੋ ਤੁਹਾਡੀ ਦਿਲਬਰੀ ਦਿਲਦਾਰੀਆਂ ਕਾਬਿਲ ਨਹੀਂ ;
ਓਸ ਕਿਸ਼ਤੀ ਦੇ ਸਹਾਰੇ ਆਪ ਨਾ ਤੱਕਿਆ ਕਰੋ .
ਪਾ ਲਵੋਗੇ ਹਰ ਜਗਾਹ ਤੇ ਹਰ ਮੈਦਾਨੀ ਹੀ ਫ਼ਤੇਹ .
ਆਪਨੇ ਆਪੇ ਤੇ ਇੱਕ ਵਿਸ਼ਵਾਸ ਬੱਸ ਰਖਿਆ ਕਰੋ .
ਜ਼ੁਲ੍ਫ਼ ਲਹਰਾਈ ਜਦੋਂ ਦਿਲਬਰ ਮੇਰੇ ਦੀ ਸ਼ੈਖ ਜੀ
ਆਪਨੇ ਨੈਨਾ ਨੂੰ ਪਲਕਾਂ ਨਾਲ ਤਦ ਤੱਕਿਆ ਕਰੋ .
ਫਿਕਰ ਹੀ ਕਰਦੇ ਰਹੋ ਨਾ ਫਿਕਰ ਨੂੰ ਪਾਸੇ ਕਰੋ
ਮਾਰ ਕੇ ਫੱਕਾ ਚਲੋ ਜੀ ਫਿਕਰ ਨੂੰ ਫੱਕਿਆ ਕਰੋ
ਦੀਪ ਜੀਰਵੀ
--
deepzirvi
9815524600
http://chitravli.blogspot.com/
http://www.facebook.com/deep.zirvi.5
ਹਰ ਕਿਸੇ ਤੇ ਵੀ ਤੁਸੀਂ ਐਵੇਂ ਨਾ ਵਿਸ ਛਡਿਆ ਕਰੋ
ਜੋ ਤੁਹਾਡੀ ਦਿਲਬਰੀ ਦਿਲਦਾਰੀਆਂ ਕਾਬਿਲ ਨਹੀਂ ;
ਓਸ ਕਿਸ਼ਤੀ ਦੇ ਸਹਾਰੇ ਆਪ ਨਾ ਤੱਕਿਆ ਕਰੋ .
ਪਾ ਲਵੋਗੇ ਹਰ ਜਗਾਹ ਤੇ ਹਰ ਮੈਦਾਨੀ ਹੀ ਫ਼ਤੇਹ .
ਆਪਨੇ ਆਪੇ ਤੇ ਇੱਕ ਵਿਸ਼ਵਾਸ ਬੱਸ ਰਖਿਆ ਕਰੋ .
ਜ਼ੁਲ੍ਫ਼ ਲਹਰਾਈ ਜਦੋਂ ਦਿਲਬਰ ਮੇਰੇ ਦੀ ਸ਼ੈਖ ਜੀ
ਆਪਨੇ ਨੈਨਾ ਨੂੰ ਪਲਕਾਂ ਨਾਲ ਤਦ ਤੱਕਿਆ ਕਰੋ .
ਫਿਕਰ ਹੀ ਕਰਦੇ ਰਹੋ ਨਾ ਫਿਕਰ ਨੂੰ ਪਾਸੇ ਕਰੋ
ਮਾਰ ਕੇ ਫੱਕਾ ਚਲੋ ਜੀ ਫਿਕਰ ਨੂੰ ਫੱਕਿਆ ਕਰੋ
ਦੀਪ ਜੀਰਵੀ
--
deepzirvi
9815524600
http://chitravli.blogspot.com/
http://www.facebook.com/deep.zirvi.5
---
Sent via Epic Browser
---
Sent via Epic Browser
No comments:
Post a Comment