ਸਾਹਵਾ ਦੇ ਸੰਗ ਪਲ ਪਲ ਤੂ .ਤੈਨੂੰ ਵੀ ਪਤਾ ਹੈ
ਮਨ ਸਾਗਰ ਦੀ ਕਲ ਕਲ ਤੂ .. ਤੈਨੂੰ ਵੀ ਪਤਾ ਹੈ
ਓਟ ਆਸਰਾ ਤੇ ਗੁਜਰਾਨ ਤੂ ਸੀ ਹੈਂ ਰਹ੍ਸੋ .
ਸੱਜਣਾ ਮੇਰਾ ਸਮ੍ਬਲ ਤੂ .ਤੈਨੂੰ ਵੀ ਪਤਾ ਹੈ
ਤੇਰੀ ਖਾਤਿਰ ਮੇਂ ਬੇਚੈਨ .ਹਰਦਮ ਹਰਪਲ ਹਾਂ
ਮੇਰੀ ਖਾਤਰ ਬਿਹਬਲ ਤੂ .ਤੈਨੂੰ ਵੀ ਪਤਾ ਹੈ
ਮੇਰਾ ਤਿਰਹਾਯਾ ਤੂ ਵੀ ਹੈ .ਬੇਸ਼ੱਕ ਬੇਸ਼ੱਕ
ਹੈ ਮੇਰਾ ਸਾਂਵਲ ਤੂ ਬੱਦਲ ਤੈਨੂੰ ਵੀ ਪਤਾ ਹੈ .
.ਦੀਪ ਜ਼ੀਰਵੀ .24.05.2014
--
deepzirvi
9815524600
http://chitravli.blogspot.com/
http://www.facebook.com/deep.zirvi.5
No comments:
Post a Comment