JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 14 April 2012

MAHIYA JUNCTION...




ਤੁਸੀਂ  ਨਾ  ਤੜਫਾਇਆ  ਕਰੋ . 

ਆਸਾਂ ਵਾਲੇ  ਬੂਟ੍ਡੇ ਨੂ 



 ਤੁਸੀਂ  ਬੂਰ  ਤੇ  ਪਾਇਆ   ਕਰੋ ...ਦੀਪ ਜ਼ੀਰਵੀ 


ਤੁਸੀਂ  ਯਾਦ  ਤੇ  ਆਓਂਦੇ   ਹੋ ...

 ਸੁਫਨੇ   ਚ  ਨਹੀ  ਸੰਗਦੇ ...



ਸਾਹਵੇਂ  ਸ਼ਰਮਾਉਂਦੇ   ਹੋ ...



ਦੀਪ ਜ਼ੀਰਵੀ .

No comments: