-ਤੇਰੇ ਨੈਣ ਨਸ਼ੀਲੇ ਨੇ;
ਪਲਕ-ਪਿਟਾਰੀ ਪਏ
ਆਹ ਸੱਪ ਜਹਿਰੀਲੇ ਨੇ .
----
-ਤੇਰੇ ਨੈਣ ਸ਼ਰਬਤੀ ਨੇ ...ਹੀਰੀਏ ..ਚਨੀਏਂ ...ਸੁਹਨੀਏ
ਚੁੰਨੀ ਤੇਰੀ ਹੇਠ ਲੁਕੇ
ਅਨਾਰ-ਪਰਬਤੀ ਨੇ i
---
-ਆੜੂ ਦਾ ਬੂਟਾ ਏ
ਤੇਰੇ ਨੈਨੋਂ ਨਹੀਂ ਪੀਂਦਾ ,
ਜੋ ਆਖੇ ਝੂਠਾ ਏ .
--
-'ਤਿਲਲਾ- ਸੁਚੜਾ' ਲਭਦਾ ਨਾ
ਸੁਹਨੀਏ ਬਾਝ ਤੇਰੇ ,
ਦਿਲ ਮੇਰਾ ਲੱਗਦਾ ਨਾ .
-
ਦੀਪ ਜੀਰਵੀ
No comments:
Post a Comment