ਗੁਡੀਆਂ - ਪਟੋਲੇ,
ਚਾਟੀ - ਮਧਾਣੀ ,
ਹਥੀ ਚਲਦੀਆਂ ਚੱਕੀਯਾ...
... ਤੁਰਲਾ - ਕੁਰਤਾ- ਚਾਦਰਾ
- ਸੰਮਾ ਵਾਲੀ ਡਾਂਗ...
ਘੱਗਰੇ - ਫੁਲਕਾਰੀਆਂ ... ਦਾ ਹੇਰਵਾ ਜਤਾਵਣ ਵਾਲਿਓ ...
24 ਘੰਟੇ
ਅਗਰ
ਤੁਹਾਡੇ ਸੁਫਨੇ
ਸਚ ਹੋ ਕੇ
ਓਹੀ
ਪੁਰਾਣੇ
ਦਿਨ ਪਰਤ ਆਉਣ
ਤਾਂ
ਕੀ
੨੨ਵੀ ਸਦੀ ਵੱਲ ਛਡਪੇ ਮਾਰ ਵਧ ਰਹੀ
ਲੋਕਾਈ ਨਾਲ
ਕਦਮ ਰਲਾ ਕੇ ਤੁਰ ਸਕੋਗੇ ?
ਇਹ ਸਵਾਲ
ਅਕਸਰ
ਮੈਨੂ ਤੰਗ ਕਰੀ ਰਖਦਾ ਹੈ ...
ਹੈ ਕੋਈ ਜਵਾਬ ਕਿਸੇ ਕੋਲ ?
deepzirvi9815524600
No comments:
Post a Comment