JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 30 April 2012

ਮਾਹੀਏ...ਦੀਪ੍ਜੀਰਵੀ





ਗਾਨੀ 
ਧੀਓ ਨੀ ਧਿਆਂਨੜੀਓ ;ਲ੍ਜ੍ਪਾਲ ਹੰਡਾਇਓ ਜਵਾਨੀ .



-ਝਾਂਵਾਂ ;
ਆਪ ਹਥੀਂ ਪੁੱਤ ਪਾਲ ਕੇਬਣ ਜਾਣ 'ਸੱਸਾਂ ' ਫਿਰ "ਮਾਂਵਾਂ "




- ਮਧਾਣੀਆਂ 
ਨਜ਼ਰਾਂ ਚ ਮੈਲ ਚਮਕੇ ,ਧੀਆਂ ਰਾਣੀਆਂ  ਹੋ ਰਹਿਣ ਸਿਆਣੀਆਂ...




ਲਾਲੀ 
ਜਿਹੜੀ ਮਾਂ ਦੀ ਗੋਦ ਚ ਕੁੜੀ ,ਓਹ ਮਾ ਬੜੀ ਕਰਮਾਂ ਵਾਲੀ .ਦੀਪ ਜੀਰਵੀ

No comments: