ਮਾਹੀਏ
----------
ਮਾਸੀ ਨੂ ਪਿਆਰ ਦੇਵੋ..
ਹੇਜ੍ਲੇ ਮਾਸੀ ਦੇਓ ...
ਕਿਤੇ ਮਾਂ ਨਾਂ ਮਾਰ ਦੇਓ
.ਦੀਪਜ਼ੀਰਵੀ
---
ਹਾਈਕੂ ਤੇ ਡੁੱਲ ਗਏ ਓ ;
ਪੁੱਤਰੋ ਪੰਜਾਬ ਦੇਓ!
ਮਾਹੀਏ ਨੂੰ ਭੁੱਲ ਗਏ ਹੋ
ਦੀਪ ਜ਼ੀਰਵੀ ੯੮੧੫੫੨੪੬੦੦
----
-
ਸਾਡਾ ਵਿਕਦਾ ਚੰਮ ਕੋਈ ਨਾ ...
ਆਵਾਂ ਜਾਵਾਂ ਤੇਰੇ ਕਰ ਕੇ ;
ਫੇਸਬੁਕ ਮੇਰੇ ਕੰਮ ਕੋਈ ਨਾ ..
ਦੀਪ ਜੀਰਵੀ ੮੧੫੫੨੪੬੦੦
-----
-
ਫੇਸ ਬੁੱਕ ਦਾ ਜਵਾਬ ਨਾ ਕੋਈ ....
pc ਉੱਤੇ ਬਹਿ ਲੱਗਦਾ
..ਸਾਡੇ ਵਰਗਾ ਨਵਾਬ ਨਾ ਕੋਈ
-
No comments:
Post a Comment