JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Wednesday, 29 February 2012

ਓਹਦੇ ਬਿਨ ਅੰਧਿਆਰ .





ਓਹ ਸੂਰਜ ਸਬ ਚੰਨ ਸਿਤਾਰੇ , ਓਹਦੇ ਬਿਨ ਅੰਧਿਆਰ .
ਘਰ ਬਾਹਰ ਦਿਲ ਉਸ ਬਿਨ ਮੁਲਕਾ ! ਰਹਿੰਦਾ ਬਿਨਾ ਕਰਾਰ .
ਰਹਿੰਦਾ ਬਿਨਾ ਕਰਾਰ ਰਾਤ .ਦਿਨ ਸ਼ਾਮ ਸਵੇਰੇ .
ਫਿਰਦੇ ਹੁਣ ਉਸਦੇ ਨਾਂ ,ਮੇਰੇ ਸਾਹਾਂ ਦੇ ਫੇਰੇ .
ਓਹ ਹੀ ਦਿਲ ਦੁਨੀਆਂ ਮੁਹੱਬਤ -ਰੰਗਤ ਵੀ ਓਹ
ਜਿਵੇਂ 'ਦੋ ਨਦੀ ਕਿਨਾਰੇ '; ਮੇਰੇ ਸੰਗ ਹੈ ਓਹ .
ਦੀਪ ਜੀਰਵੀ 9815524600

No comments: