JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Thursday, 27 October 2011

ਅਮਰੀਕਾ ਟੋਲਦਾ ਨਾ ਕੋਲੰਬਸ


ਕੋਲੰਬਸ ਨੇ ਖੋਜਿਆ ,ਅਮਰੀਕਾ ਅਨਜਾਣ.
ਪੂੰਜੀ ਆਖੇ ਗੱਜ ਕੇ, ਕੋਲੰਬਸ ਮਹਾਨ.
ਕੋਲੰਬਸ ਮਹਾਨ,ਵਪਾਰਕ ਦੂਰੀਆਂ ਘਟੀਆਂ
ਮੂਲ ਵਾਸੀਆਂ ਦੀਆਂ , ਪੂੰਜੀ ਨੇ ਪੱਟੀਆਂ ,'ਪਟੀਆਂ,
ਅਮਰੀਕਾ ਅੱਜ ਦੈਂਤ ,ਹੋਰ ਸਾਰੇ ਅੱਜ ਬੇਬਸ ,
ਏਸ ਤੋਂ ਚੰਗਾ ,ਅਮਰੀਕਾ ਟੋਲਦਾ ਨਾ ਕੋਲੰਬਸ
--
ਦੀਪ ਜ਼ੀਰਵੀ
9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/


No comments: