ਜਦ ਕਲੀ ਓਹ ਮਿਲੀ ਸਾਂਵਰੀ ਬਾਵਰੀ ,ਖਿੜ ਗਏ ਸਭ ਉਮੀਦਾਂ ਭਰੇ ਬਾਗ ਸੀ .
ਮਖਮਲੀ ਜ਼ੁਲ੍ਫ਼ ਕੁੰਡਲ ਚੋਂ ਤਿਲਕੀ ਕਲੀ , ਆਣ ਝੋਲੀ ਮੇਰੀ ਪੈ ਗਈ ਆਪ ਹੀ
ਰਾਤ ਰਾਣੀ ਸੁਹਾਨੀ ਮਹਿਕਦੀ ਮਿਲੀ ;ਓਸਦੇ ਪੋਸ਼ਣਾ ਵਿੱਚ ਮਹਿਕ ਰਾਗ ਸੀ ;
ਓਸ ਦੇ ਜ਼ੁਲ੍ਫ਼ ਕੁੰਡਲ ਤਾਂ ਐਵੇਂ ਦਿਸੇ , ਜਿਸਤਰਾਂ ਪ੍ਲ੍ਮ੍ਦੇ ਕਾਲੇ ਓਹ ਨਾਗ ਜੀ .
ਮੈਂ ਕਦੇ ਵੀ ਸ਼ਰਾਬੀ ਨਾ ਸੀ ਹੋਵਣਾ ,ਜੇ ਪਿਲਾਓੰਦਾ ਓਹ ਪਰਦਾ ਹਟਾ ਕੇ ਨਹੀਂ ;
ਓਸ ਦੇ ਨੈਣ ਮਟਕੇ ਸ਼ਰਾਬਾਂ ਜਿਵੇਂ , ਓਸ ਦੀ ਬਾਤ ਯਾਰੋ ਕਿਆ ਬਾਤ ਜੀ .
ਟਿਕਟਿਕੀ ਮੇਂ ਲਗਾਈ ਜਦੋਂ ਓਸ ਤੇ ,ਓਸ ਨੇ ਨੈਨੋ ਮੈਨੂ ਪਿਲਾਈ ਬੜੀ
ਵੜ ਗਿਆ ਨੈਣ ਰਸਤੇ ਓਹ ਅੰਦਰ ਮੇਰੇ , ਘਾਤ ਉਸਦੀ ਵੀ ਵੇਖੀ ...ਕਿਆ ਘਾਤ ਸੀ .
ਦਿਲਬਰੀ ਕੀ ਸਜ਼ਾ ਕੀ ਮਜ਼ਾ ਕੀ ਕਹਾਂ?!ਦਿਲ ਲਗਾਇਆ ਗਿਆ ਦਿਲ ਗਿਆ ਹੀ ਗਿਆ ;
ਦਿਲ ਲਗਾਇਆ ਕਿਸੇ ਦਿਲ-ਲਗੀ ਦੇ ਲਈ,ਦਿਲ ਗਲੀ ਵਿੱਚ ਹੋਈ ਕਿਧਰੇ ਬਰਸਾਤ ਜੀ
ਦੀਪ ਜੀਰਵੀ

No comments:
Post a Comment