ਦੋਸਤੋ,ਇਹ ਬ੍ਲੋਗ੍ਸ ,
ਇਹ ਫੇਸਬੁਕ ,
ਇਹ ਸੋਸ਼ਲ net working
ਆਦਿ ਤਮਾਮ ਸਾਧਨ
ਆਪਾ ਪ੍ਰਗਟਾਵੇ ਦੇ ਸਾਧਨ ਹਨ ,
ਹਥ੍ਠੋਕੇ ਹਨ ,
ਸੰਸਾਧਨ ਹਨ ਕਿ ਕੁਝ ਹੋਰ ?
ਇਸ ਬਾਬਤ ਵਖੋ ਵਖ ਵਿਚਾਰ ਨੇ ..
ਆਪ ਸੋਝੀਵਾਨਾ ਦੀ ਇਸ ਬਾਬਤ ਕੀ ਰਾਇ ਹੈ ?
ਜਰੂਰ ਜਾਣੂੰ ਕਰਵਾਇਓ.ਧਨਵਾਦ
ਇਹ ਫੇਸਬੁਕ ,
ਇਹ ਸੋਸ਼ਲ net working
ਆਦਿ ਤਮਾਮ ਸਾਧਨ
ਆਪਾ ਪ੍ਰਗਟਾਵੇ ਦੇ ਸਾਧਨ ਹਨ ,
ਹਥ੍ਠੋਕੇ ਹਨ ,
ਸੰਸਾਧਨ ਹਨ ਕਿ ਕੁਝ ਹੋਰ ?
ਇਸ ਬਾਬਤ ਵਖੋ ਵਖ ਵਿਚਾਰ ਨੇ ..
ਆਪ ਸੋਝੀਵਾਨਾ ਦੀ ਇਸ ਬਾਬਤ ਕੀ ਰਾਇ ਹੈ ?
ਜਰੂਰ ਜਾਣੂੰ ਕਰਵਾਇਓ.ਧਨਵਾਦ
No comments:
Post a Comment