{ਗੀਤ}
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਜਾ ਕੇ ਸਾਈ ਦੇ ਦਰ ਬਹਿ ਜੀਂ
ਅਥਰ ਭੇਟਾ ਦੇ ਵਿੱਚ ਲੈ ਜੀਂ
ਆਪ ਲਊ ਬਖਸ਼ਾ..
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਸਾਈ ਤੇਰਾ ਵੱਡ ਸਮਰੱਥਾ
ਗੰਢ ਸਿਰੇ ਤੇ ਸੌ ਹਥ ਰੱਸਾ
ਓਹ ਸ਼ਾਹਾਂ ਦਾ ਸ਼ਾਹ
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਘਰ ਸਾਈ ਦਾ ਦੂਰ ਸੁਨੀ ਦਾ
ਵਿਖੜਾ ਪੰਧ ਜਰੂਰ ਸੁਣੀਦਾ
ਐਪਰ ਨਾ ਘਬਰਾ
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ
.
ਹਿਰਦੇ ਆਪਣਾ ਸਾਫ਼ ਤੂੰ ਕਰ ਲੈ
'ਪੰਜ,' ਚੋਰਾਂ ਦੇ ਨਾਲ ਨਿਪਟ ਲੈ
ਮਾਰ ਕੇ ਦੂਰ ਭਜਾ
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਸਾਈ ਦੇ ਬਿਨ ਹੂਰ ਨਾ ਸੋਹੇ
ਦੀਪ ਜਿਵੇਂ ਬਿਨ ਨੂਰ ਨਾ ਸੋਹੇ
ਮਨ ਨਾ ਸੋਹੇ ਬਿਨ ਚਾ
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਦੀਪ੍ਜ਼ੀਰਵੀ
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਜਾ ਕੇ ਸਾਈ ਦੇ ਦਰ ਬਹਿ ਜੀਂ
ਅਥਰ ਭੇਟਾ ਦੇ ਵਿੱਚ ਲੈ ਜੀਂ
ਆਪ ਲਊ ਬਖਸ਼ਾ..
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਸਾਈ ਤੇਰਾ ਵੱਡ ਸਮਰੱਥਾ
ਗੰਢ ਸਿਰੇ ਤੇ ਸੌ ਹਥ ਰੱਸਾ
ਓਹ ਸ਼ਾਹਾਂ ਦਾ ਸ਼ਾਹ
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਘਰ ਸਾਈ ਦਾ ਦੂਰ ਸੁਨੀ ਦਾ
ਵਿਖੜਾ ਪੰਧ ਜਰੂਰ ਸੁਣੀਦਾ
ਐਪਰ ਨਾ ਘਬਰਾ
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ
.
ਹਿਰਦੇ ਆਪਣਾ ਸਾਫ਼ ਤੂੰ ਕਰ ਲੈ
'ਪੰਜ,' ਚੋਰਾਂ ਦੇ ਨਾਲ ਨਿਪਟ ਲੈ
ਮਾਰ ਕੇ ਦੂਰ ਭਜਾ
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਸਾਈ ਦੇ ਬਿਨ ਹੂਰ ਨਾ ਸੋਹੇ
ਦੀਪ ਜਿਵੇਂ ਬਿਨ ਨੂਰ ਨਾ ਸੋਹੇ
ਮਨ ਨਾ ਸੋਹੇ ਬਿਨ ਚਾ
ਨੀ ਮਿੱਟੀਏ! ਸਾਈ ਦੇ ਦਰ ਜਾਹ
ਨੀ ਮਿੱਟੀਏ ! ਮਿੱਟੀ ਸਿਰ ਨਾ ਪਾ .
ਦੀਪ੍ਜ਼ੀਰਵੀ
--
deepzirvi
9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
No comments:
Post a Comment