ਮੁਹੱਬਤ ਨੂੰ ਬੇਸ਼ੱਕ ਮੁਹੱਬਤ ਕਵ੍ਹਾਂ ਗੇ
ਨਫਰਤ ਨੂੰ ਹਰ ਹਰਹਾਲ ਆਫਤ ਕਵ੍ਹਾਂਗੇ ,
ਉਹਦੇ ਨਯਨ ਛ੍ਲ੍ਕ੍ਨ ਸਰੂਰੀ ਪਿਆਲੇ
ਉਹਦੇ ਨੈਨੋਂ ਪੀ ਕੇ ਹੀ ਮ੍ਯ੍ਕਸ਼ ਬਣਾਂਗੇ
ਉਹ ਫੇਰੇ ਕਸਾਈ ਦਾ ਟੋਕਾ ਗਲੇ ਤੇ
ਅਦਾ ਓਸ ਦੀ ਨੂੰ ਜੀ ਨਾਂ ਕ਼ਾਤਿਲ ਕਵ੍ਹਾਂਗੇ
ਉਹ ਦਿਲ ਦੇਵੇ ਜਾਂ ਲੈ ਲਵੇ ਜਾਨ ਮੇਰੀ
ਅਸੀਂ ਓਸ ਨੂੰ ਆਪਣਾ ਮੋਹਸਿਨ ਕਵ੍ਹਾਂ ਗੇ
ਅਸੀਂ ਓਸ ਦੇ ਘਰ-ਗਲੀ-ਕੂਚਿਆਂ ਨੂੰ
ਜੰਨਤ ਹੀ ਜੰਨਤ ਹੀ ਜੰਨਤ ਕਵ੍ਹਾਂ ਗੇ
ਅਗਰ ਕੋਈ ਸਜਦਾ ਕਰੇ ਨਾਂ ਖੁਦਾ ਨੂੰ
ਅਸੀਂ ਨਾ ਕਦੇ ਉਸਨੂੰ ਕਾਫਰ ਕਵ੍ਹਾਂਗੇ
ਮਗਰ ਜੋ ਮੁਹੱਬਤ ਦੀ ਤੌਹੀਨ ਕਰਦਾ
ਅਸੀਂ ਉਸ ਬਸ਼ਰ ਨੂੰ ਨਾਂ ਮੋਮਿਨ ਕਵ੍ਹਾਂ ਗੇ
ਮੁਹ੍ਹ੍ਬ੍ਤ ਦਾ ਪਰਚਮ ਪਕੜ ਕੇ ਮੇਰੇ ਦਿਲ
ਅਗੇਰੇ ਅਗੇਰੇ ਅਗੇਰੇ ਤੁਰਾਂਗੇ
ਜਗਾ ਦੀਪ ਦੇ ਨਾਲ ਫਿਰ ਦੀਪ ਯਾਰੋ
ਆਹ ਮੱਸਿਆ ਨੂੰ ,ਰੌਸ਼ਨ ਦਿਵਾਲੀ ਕਰਾਂ ਗੇ
--
deepzirviਨਫਰਤ ਨੂੰ ਹਰ ਹਰਹਾਲ ਆਫਤ ਕਵ੍ਹਾਂਗੇ ,
ਉਹਦੇ ਨਯਨ ਛ੍ਲ੍ਕ੍ਨ ਸਰੂਰੀ ਪਿਆਲੇ
ਉਹਦੇ ਨੈਨੋਂ ਪੀ ਕੇ ਹੀ ਮ੍ਯ੍ਕਸ਼ ਬਣਾਂਗੇ
ਉਹ ਫੇਰੇ ਕਸਾਈ ਦਾ ਟੋਕਾ ਗਲੇ ਤੇ
ਅਦਾ ਓਸ ਦੀ ਨੂੰ ਜੀ ਨਾਂ ਕ਼ਾਤਿਲ ਕਵ੍ਹਾਂਗੇ
ਉਹ ਦਿਲ ਦੇਵੇ ਜਾਂ ਲੈ ਲਵੇ ਜਾਨ ਮੇਰੀ
ਅਸੀਂ ਓਸ ਨੂੰ ਆਪਣਾ ਮੋਹਸਿਨ ਕਵ੍ਹਾਂ ਗੇ
ਅਸੀਂ ਓਸ ਦੇ ਘਰ-ਗਲੀ-ਕੂਚਿਆਂ ਨੂੰ
ਜੰਨਤ ਹੀ ਜੰਨਤ ਹੀ ਜੰਨਤ ਕਵ੍ਹਾਂ ਗੇ
ਅਗਰ ਕੋਈ ਸਜਦਾ ਕਰੇ ਨਾਂ ਖੁਦਾ ਨੂੰ
ਅਸੀਂ ਨਾ ਕਦੇ ਉਸਨੂੰ ਕਾਫਰ ਕਵ੍ਹਾਂਗੇ
ਮਗਰ ਜੋ ਮੁਹੱਬਤ ਦੀ ਤੌਹੀਨ ਕਰਦਾ
ਅਸੀਂ ਉਸ ਬਸ਼ਰ ਨੂੰ ਨਾਂ ਮੋਮਿਨ ਕਵ੍ਹਾਂ ਗੇ
ਮੁਹ੍ਹ੍ਬ੍ਤ ਦਾ ਪਰਚਮ ਪਕੜ ਕੇ ਮੇਰੇ ਦਿਲ
ਅਗੇਰੇ ਅਗੇਰੇ ਅਗੇਰੇ ਤੁਰਾਂਗੇ
ਜਗਾ ਦੀਪ ਦੇ ਨਾਲ ਫਿਰ ਦੀਪ ਯਾਰੋ
ਆਹ ਮੱਸਿਆ ਨੂੰ ,ਰੌਸ਼ਨ ਦਿਵਾਲੀ ਕਰਾਂ ਗੇ
--
9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
No comments:
Post a Comment