ਵੋਟਰ
(ਪ੍ਰਕਾਸ਼ਿਤ 16 -6 -1998 ਪੰਜਾਬੀ ਟਰੀਬਿਊਨ)
ਜਿਵੇਂ ਕਿਸੇ ਗਰੀਬ ਦੀ ਗਾਂ ਹੋਵੇ ,ਪੈਰ ਪੈਰ ਤੇ ਇੰਜ ਡਡਿਆਏ ਵੋਟਰ .
ਇਹੀ ਲਹੂ ਪਸੀਨੇ ਨੂੰ ਬਾਲ ਕੇ ਫਿਰ ਸੱਤਾ ਵਾਲ੍ੜੀ ਸੁਣੋ ਚਲਾਏ ਮੋਟਰ.
ਜਦੋਂ ਚੋਣ-ਵੇਲਾ ਆਣ ਢੁੱਕਦਾ ਹੈ ਚਾਰ ਦਿਨਾਂ ਦਾ ਰਾਜ ਕਮਾਏ ਵੋਟਰ .
ਕਲ੍ਹ ਸੱਪ-ਸਪੋਲੀਏ ਮਸਾਂ ਕਢੇ; ਅੱਜ ਅਜਗਰ ਨੇ ਭੁਚ੍ਲਾਏ ਵੋਟਰ.
ਦੀਪਜ਼ੀਰਵੀ 9815524600

No comments:
Post a Comment