JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 8 August 2011

ਪੰਜਾਬੀ ਮਾਂ

ਪੰਜਾਬੀ ਮਾਂ
ਪੰਜਾਬੀ ਮਾਂ ਕੀਤੀ ਸੀ ਕੱਲ ਕਾਣੀ;ਤਾਜਦਾਰ,ਮੁਲਕ ਦੇ ਹਾਕਮਾਂ ਬਈ.

ਇੱਕ ਅੱਖ ਇਧਰ ਪਰਲ-ਪਰਲ ਰੋਵੇ ;ਅੱਖ ਇੱਕ ਓਧਰ ਬਣੀ ਫਾਤਿਮਾ ਬਈ ;

ਸੁੱਚੇ ਅੱਖਰਾਂ ਦਾ ਅਰਘ ਲੋਚਦੀ ਹੈ ;ਲੋਚੇ ਨਾਨਕ ਬੁੱਲੇ ਦੇ ਵਾਰਸਾਂ ਲਈ

ਇੱਕ ਪਾਤਰ ਸੁਪਾਤਰ ਤੁਰ ਪਏ ਕੱਲਾ ;ਇੱਕ ਇੱਕ ਕਰ ਕੇ ਬਣੂੰ ਕਾਰਵਾਂ ਬਈ

ਦੀਪ ਜ਼ੀਰਵੀ
(ਪੰਜਾਬੀ ਟ੍ਰਿ ਬਿਊਨ-19 -6 -1998 )

No comments: