ਬਿਨਾਂ ਕਹੇ ਸੁਣ ਲਏ ਉਹ ਵੀ ਸਾਰੀ; ਬਿਨਾ ਕਹੇ ਸੁਣ ਲਾਂ ਮੈਂ ਵੀ ਸਾਰੀ; ਬਿਨਾਂ ਹਿਲੇ ਲਬ ਓਹ ਪ੍ਰਸ਼ਨ ਕਰਦਾ,ਲਵੇ ਖਾਮੋਸ਼ੀ ਚੋਂ ਜਵਾਬ ਅਪਨਾ
ਕਿਸੇ ਮੁਸੱਵਿਰ ਦਾ ਖਵਾਬ ਓਹ ਹੈ, ਕਿਸੇ ਤਸੱਵੁਰ ਦੀ ਓਹ ਹਕੀਕਤ;ਅਗਰ ਨਕਸ਼ ਉਸ ਦੇ ਵੇਖ ਲਏ ਤਾਂ ਸਵਾਰੇ ਰਾਗੀ ਰਬਾਬ ਅਪਨਾ।
ਕਿਸੇ ਸਾਰੰਗੀ ਦੀ ਸਰਗਮੀ ਧੁਨ,ਕਿਸੇ ਸੁ-ਰੰਗੀ ਦਾ ਦਰਸ਼ਨੀ ਗੁਣ; "ਕਿਸੇ ਸਲੋਨੀ" ਨੂੰ ਰਾਤ ਵੇਖਾਂ , ਪਿਆਰਾਂ ਸਾਥੀ! "ਖਵਾਬ ਆਪਣਾ"
deepzirvi
9815524600
No comments:
Post a Comment