ਜਦ ਵੀ ਨਿੱਖਡੀ ਕਲੀ ਅਤੇ ਤਿਤਲੀ ਨੂੰ ਵੇਖਾਂ,
ਜਦ ਜਦ ਵੀ ਮੈਂ ਤਿੜਕ ਗਈ ਵੰਝਲੀ ਨੂੰ ਵੇਖਾਂ .
ਜਦ ਕਿਧਰੇ ਮੈ ਪਾਟ ਗਈ ਬਗਲੀ ਨੂੰ ਵੇਖਾਂ ,
ਬਿਨ ਬਰਸੇ ਮੁੜ ਦੀ ਜਾਂਦੀ ਬਦਲੀ ਨੂੰ ਵੇਖਾਂ ,
ਓਹਨਾਂ ਨਾਲ ਦਾ ਹੋ ਲੇੰਦਾ ਹਾਂ ,
ਮਰਦ ਹਾਂ ਫਿਰ ਵੀ ਰੋ ਲੇੰਦਾ ਹਾਂ
ਦੀਪ ਜੀਰਵੀ ੯/੧੪੨ ਮੁਹੱਲਾ ਕੰਬੋਆਂ ਜੀਰਾ ਫਿਰੋਜਪੁਰ
ਜਦ ਜਦ ਵੀ ਮੈਂ ਤਿੜਕ ਗਈ ਵੰਝਲੀ ਨੂੰ ਵੇਖਾਂ .
ਜਦ ਕਿਧਰੇ ਮੈ ਪਾਟ ਗਈ ਬਗਲੀ ਨੂੰ ਵੇਖਾਂ ,
ਬਿਨ ਬਰਸੇ ਮੁੜ ਦੀ ਜਾਂਦੀ ਬਦਲੀ ਨੂੰ ਵੇਖਾਂ ,
ਓਹਨਾਂ ਨਾਲ ਦਾ ਹੋ ਲੇੰਦਾ ਹਾਂ ,
ਮਰਦ ਹਾਂ ਫਿਰ ਵੀ ਰੋ ਲੇੰਦਾ ਹਾਂ
ਦੀਪ ਜੀਰਵੀ ੯/੧੪੨ ਮੁਹੱਲਾ ਕੰਬੋਆਂ ਜੀਰਾ ਫਿਰੋਜਪੁਰ

No comments:
Post a Comment