JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Showing posts with label ਸੁਹਨਿਆਂ ਸੱਜਣਾਂ ਇੱਕ ਸੁਰੀਲਾ ਗੀਤ ਬਣਾਇਆ ਜੀ. Show all posts
Showing posts with label ਸੁਹਨਿਆਂ ਸੱਜਣਾਂ ਇੱਕ ਸੁਰੀਲਾ ਗੀਤ ਬਣਾਇਆ ਜੀ. Show all posts

Monday, 18 June 2012

ਮੈਨੂੰ ਮੇਰਾ ਸੁਫਨਾ ਸਚਓਂ ਸਚਾ ਹੋ ਮਿਲਿਆ ;

ਬੇਤਰਤੀਬੇ ਹਰਫਾਂ ਵਰਗੇ   ਜੀਵਨ   ਮੇਰੇ  ਨੂੰ ;
ਸੁਹਨਿਆਂ ਸੱਜਣਾਂ  ਇੱਕ ਸੁਰੀਲਾ ਗੀਤ ਬਣਾਇਆ ਜੀ .
rose for rose...
ਕਰਮਾਂ ਵਾਲਾ ਗੀਤ ਜੋ ਬਣਿਆ ਜੀਵਨ ਮੇਰਾ ਤਾਂ ;
ਕਰਮ ਕਮਾਇਆ ਸੁਹਣਿਆ ਸੱਜਣਾਂ ਹੋੰਠੀ ਲਾਇਆ ਜੀ .


ਮਨਕਾ -ਮਨਕਾ, ਰੇਜ਼ਾ -ਰੇਜ਼ਾ ਜੋੜਿਆ ਮੇਰਾ ਤੇ ;
ਇਸ਼ਕ ਮੁਹੱਬਤ ਵਟਣਾ ਮੇਰੇ ਅੰਗੀਂ ਲਾਇਆ ਜੀ .

ਵਾਰਿਸ ਸ਼ਾਹ ਨੇ ਹੀਰ ਲਿਖੀ ਤੇ ਅਮਰ ਹੋਏ ਦੋਏਂ;
ਮੇਰੀ ਹੀਰ ਨੇ ਮੇਨੂ ਏਦਾਂ ਹੀ ਮੁਕ੍ਲਾਇਆ ਜੀ .



ਮੈਨੂੰ ਮੇਰਾ  ਸੁਫਨਾ ਸਚਓਂ ਸਚਾ ਹੋ ਮਿਲਿਆ ;
ਮੈਨੂੰ ਮੇਰੇ ਰੱਬ ਨੇ ਆਪਣਾ ਰੂਪ ਮਿਲਾਇਆ ਜੀ 

ਦੀਪ ਜ਼ੀਰਵੀ 
 9815524600