*
ਮੁਹੱਬਤ ਮੇਰੀ ਦਿਲ-ਲਗੀ ਤਾਂ ਨਹੀਂ ਹੈ .
ਸੁਣੀ ਨਾ ਕਿਸੇ ਮੈ ਬਥੇਰੀ ਕਹੀ ਹੈ .
ਮੁਹੱਬਤ ਮੇਰੀ ਦਿਲ-ਲਗੀ ਤਾਂ ਨਹੀਂ ਹੈ .
ਸੁਣੀ ਨਾ ਕਿਸੇ ਮੈ ਬਥੇਰੀ ਕਹੀ ਹੈ .
ਬੁਲਾਵਾਂ; ਅਗਰ ਤੂੰ ਅਲਗ ਹੋਵੇਂ ਮੈਥੋਂ ;* *
ਤੂੰ ਤੇ ਸਗੋਂ ਮੇਰੇ ਲੂੰ ਲੂੰ ਰ੍ਮੀਂ ਹੈਂ .
ਮੈਂ ਸੋਚਾਂ ;ਤੂੰ ਸੋਚੇੰ ਤਾ ਸੋਚੇੰ ਤੂੰ ਕਿਸਨੂੰ .
ਤੇਰੀ ਮੇਰੀ ਵਿਥ ਤਾਂ ਕਦੋਂ ਦੀ ਮਿਟੀ ਹੈ .
ਲੁਕੋਵਾਂ ਜਗਤ ਕੋਲੋ ਖੁਸ਼ਬੂ ?ਅਸੰਭਵ
ਮਹਿਕ ਇਸ਼ਕ ਦੀ ਕੀ ਲੁਕੋਇਆਂ ਲੁਕੀ ਹੈ ..
ਉਕਾਬਾ ਨੂੰ ਰਾਖਾ ਇਸ਼ਕ ਦਾ ਬਣਾਇਆ ;
ਫਿਕਰ ਤੇਰੀ ਮੈਨੂੰ ਸਦਾ ਤੋਂ ਰਹੀ ਹੈ .
-ਦੀਪ ਜੀਰਵੀ
-ਦੀਪ ਜੀਰਵੀ
*
1 comment:
ਬਹੁਤ ਵਧੀਆ ਜਨਾਬ
Post a Comment