JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 11 June 2012

ਮੇਰੇ ਰੱਬ ਨੇ ਮੇਰੇ ਕਈਆਂ ਜਨਮਾਂ ਦਾ ਪੁੰਨ ;ਮੁਲਕਾ ਮੇਰੀ ਝੋਲੀ ਪਾਇਆ

ਉਮਰਾਂ ਹੋਈਆਂ;ਉਹ ਰਲ    ਤੁਰਿਆਂ  ,ਤੁਰਿਆ ਤੁਰ ਮੇਰੇ ਤਕ ਆਇਆ .
ਮੇਰੇ ਰੱਬ ਨੇ ਮੇਰੇ ਕਈਆਂ ਜਨਮਾਂ ਦਾ ਪੁੰਨ ;ਮੁਲਕਾ ਮੇਰੀ ਝੋਲੀ ਪਾਇਆ




ਅਣਗਿਣ ਸਰਵਰ ਮੇਰੇ ਆਲ-ਦੁਆਲੇ, ਪੋਟਿਆਂ ਤੱਕ ਸੀ ਮੈਂ ਤਿਰਹਾਇਆ
ਓਹਨੇ ਕੀਤਾ , ਮੇਰੇ ਸਿਰ ਤੇ ਬੋਹੜ ਜਿਹਾ ਬਹੁ -ਸੀਤਲ ਸਾਇਆ  


--
deepzirvi
9815524600
http://chitravli.blogspot.com/

http://www.facebook.com/deep.zirvi.5

No comments: