JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday, 30 May 2010

ਵਫ਼ਾ ਮੇਰੀ,ਗੁਜਾਰੇ ਪਲ ;
ਜਫਾ ਤੇਰੀ .ਕੁਆਰੇ ਪਲ .

ਅਦਾ ਤੇਰੀ,ਤੇਰੀ ਮਾਇਆ ;

ਸਜਾ ਮੇਰੀ,ਉਧਾਰੇ ਪਲ .

ਦਗਾ ਤੇਰਾ,ਮੇਰੀ ਨਿਸਬਤ ਨੇ;

ਦੁਆ ਮੇਰੀ,ਪਿਆਰੇ ਪਲ .

ਹਵਾ ਤੇਰੀ,ਸਦਾ ਸੁਰਜੀਤ ;

ਸ਼ਵਾ ਮੇਰੀ,ਸਾਰੇ ਪਲ

ਸਫਾ ਤੇਰਾ,ਵਿਚਾਰੀਂ ਪਏ;

ਕਥਾ ਮੇਰੀ,ਵਿਚਾਰੇ ਪਲ .

ਸਦਾ ਤੇਰੀ,ਹਯਾਤੀ ਦੇ;

ਸਦਾ ਮੇਰੀ .ਸਿਤਾਰੇ ਪਲ .

ਹਯਾ ਤੇਰੀ,ਬਣੇ ਹਨ ਦੀਪ

ਹਯਾ ਮੇਰੀ,ਸਾਰੇ ਪਲ.

--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




No comments: