JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 29 May 2010

ਗਜਲ
ਗੁਜਾਰੇ ਪਲ ;
ਕੁਆਰੇ ਪਲ .
ਤੇਰੀ ਮਾਇਆ ;
ਉਧਾਰੇ ਪਲ .
ਮੇਰੀ ਨਿਸਬਤ ਨੇ;
 ਪਿਆਰੇ  ਪਲ .
ਸਦਾ ਸੁਰਜੀਤ ;
ਸਾਰੇ ਪਲ
ਵਿਚਾਰੀਂ  ਪਏ;
ਵਿਚਾਰੇ ਪਲ  .
ਹਯਾਤੀ ਦੇ;
ਸਿਤਾਰੇ ਪਲ .
ਬਣੇ ਹਨ ਦੀਪ
ਸਾਰੇ ਪਲ.
(ਦੀਪ ਜੀਰਵੀ )

No comments: