JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday, 27 November 2011

ek rukni gazal...





ਵਫ਼ਾ ਮੇਰੀ
ਜਫਾ ਤੇਰੀ .

ਅਦਾ ਤੇਰੀ
ਸਜਾ ਮੇਰੀ

ਦਗਾ ਤੇਰਾ
ਦੁਆ ਮੇਰੀ

ਹਵਾ ਤੇਰੀ
ਸ਼ਵਾ ਮੇਰੀ

ਸਫਾ ਤੇਰਾ
ਕਥਾ ਮੇਰੀ

ਸਦਾ ਤੇਰੀ
ਸਦਾ ਮੇਰੀ .

ਹਯਾ ਤੇਰੀ
ਹਯਾ ਮੇਰੀ

ਬਿਆਨ ਮੇਰਾ
ਕਥਾ ਤੇਰੀ
(ਦੀਪਜੀਰਵੀ)

No comments: