JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 5 August 2011

ਤਰਕਾਲਾਂ ਦੇ ਵੇਲੇ ਆਈ ਯਾਦ ਤੇਰੀ-- DEEPZIRVI--- 5-8-2011

ਤਰਕਾਲਾਂ ਦੇ ਵੇਲੇ ਆਈ ਯਾਦ ਤੇਰੀ
ਨੈਨਾ ਰਿਮਝਿਮ ਲਾਈ, ਆਈ ਯਾਦ ਤੇਰੀ .
ਤਿੜਕੇ ਹੋਏ ਦੀਵੇ ਦੀ ਲੋ ,ਕੰਬਦੀ ਰਾਤ ਰਹੀ
ਕਿਤੇ ਜਦੋਂ ਬਣੀ ਪੁਰਵਾਈ ਆਈ ਯਾਦ ਤੇਰੀ .
ਲਹੂ ਜਿਗਰ ਵਿੱਚ ,ਕਾਲਜਾ ਗੁੰਨ ਸਦੇਹਾਂ ਹੀ
ਇਸ਼ਕ ਤੰਦੂਰੀ ਤਾਈ ਆਈ ਯਾਦ ਤੇਰੀ
ਮੈ ਤੇਰੇ ਦੀਦਾਰ ਦੀ ਭਿਖਿਆ ਮੰਗੀ ਸੀ ;
ਤੂੰ ਕਾਸੇ ਵਿੱਚ ਪਾਈ ਭਾਈ ;ਯਾਦ ਤੇਰੀ
-- DEEPZIRVI---
5-8-2011


--
deepzirvi
9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/

No comments: